About

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕਿ ਫਤਿਹ !! ਆਪ ਸਭ ਸੰਗਤਾਂ ਦੇ ਵਾਸਤੇ ਚਾਲੀ ਤੋਂ ਵੱਧ ਬਾਣੀਆਂ ਦੀ ਕਥਾ ਇਕੋ ਚੈਨਲ ਤੇ ਉਪਲਬਧ ਕਰਵਾਈ ਗਈ ਹੈ ਜੀ ! 1} ਜਪੁਜੀ ਸਾਹਿਬ ਜੀ , 2} ਜਾਪੁ ਸਾਹਿਬ ਜੀ , 3} ਤਵੇ ਪ੍ਰਸਾਦਿ ਸਵੈਯੇ , 4} ਆਨੰਦ ਸਾਹਿਬ ਜੀ 5} ਚੌਪਈ ਸਾਹਿਬ ਜੀ 6} ਸਿੱਧ ਗੋਸ਼ਟ 7} ਆਸਾ ਦੀ ਵਾਰ 8} ਸੁਖਮਨੀ ਸਾਹਿਬ ਜੀ 9} ਵਾਹਿਗੁਰੂ ਗੁਰਮੰਤ੍ਰ ਹੈ 10} ਮਾਸ-ਮਾਸ ਕਰ ਮੂਰਖ ਝੱਗੜੇ 11} ਮੁਕਤੀ ਨਾਮਾ 12} ਆਤਮ ਗਿਆਨ 13} ਸਲੋਕ ਭਗਤ ਫ਼ਰੀਦ ਜੀ 14} ਸ਼ਾਸ਼ਤਰ ਨਾਮ ਮਾਲਾ 15} ਰਾਗ ਮਾਲਾ 16} ਦੱਖਣੀ ਓਂਕਾਰ 17} ਬਾਵਨ ਆਖਰੀ 18} ਬਾਰਹ ਮਾਹਾ 19} ਸ਼ਬਦ ਹਜ਼ਾਰੇ 20} ਕੀਰਤਨ ਸੋਹਿਲਾ 21} ਰਹਿਰਾਸ ਸਾਹਿਬ ਜੀ 22} ਕਥਾ ਲਾਵਾਂ ਦੀ 23} ਸੂਰਜ ਪ੍ਰਕਾਸ਼ 24} ਮਾਤਾ ਸਾਹਿਬ ਕੌਰ ਜੀ 25} ਇਤਿਹਾਸ ਪਾਤਸ਼ਾਹੀ -ਦਸ ਅਤੇ ਹੋਰ ਬਹੁਤ ਸਾਰੀਆਂ ਬਾਣੀਆਂ ਦੀ ਕਥਾ ਆਪ ਸੁਣ ਸਕਦੇ ਹੋ ਜੀ ! ਇਸ ਤੋਂ ਇਲਾਵਾ ਦਸਮ ਗਰੰਥ ਦੀਆਂ ਬਾਣੀਆਂ ਦੀ ਕਥਾ ਵੀ ਉਪਲਬੱਧ ਕਰਵਾਈ ਗਈ ਹੈ ਜੀ ! ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨ ਕਥਾ ਵੀ ਇਸ ਚੈਨਲ ਉਪਲਬੱਧ ਕਰਵਾਈ ਜਾ ਰਹੀ ਹੈ ਜੀ ! ਆਪ ਸਭ ਸੰਗਤਾਂ ਇਸ ਚੈਨਲ ਨੂੰ ਸੁਪੋਰਟ ਕਰੋ ਜੀ , ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅਤੇ ਚੈਨਲ ਦੇ ਸਬਸਕ੍ਰਾਈਬ ਬਟਨ ਤੇ ਜਰੂਰ ਕਲਿਕ ਕਰੋ ਜੀ !
ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕਿ ਫਤਿਹ !!
Aap Ji da Daas
https://clipplex.com/@GURBANI
www.audiorings.com/Gurbani
------------
http://facebook.com/gurbaniKirtanChannel
Male